📅 19 Feb 2026 | Posted on 19 Feb 2026
ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਅੱਜ ਮਿਤੀ 19 ਫਰਵਰੀ 2026 ਨੂੰ ਮਾਨਵ ਸਹਾਰਾ ਕਲੱਬ ਰਜਿ ਫੂਲ ਟਾਊਨ ਦੀ ਲਾਇਬ੍ਰੇਰੀ ਨੂੰ ਉੱਚ ਪਾਏ ਦੀਆਂ ਮੁਫ਼ਤ ਕਿਤਾਬਾਂ ਦਿੱਤੀਆਂ ਗਈਆਂ...ਕਲੱਬ ਦੀ ਟੀਮ ਵੱਲੋਂ ਮੁੱਖ ਦਫ਼ਤਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਪਹੁੰਚਕੇ ਕਿਤਾਬਾਂ ਪ੍ਰਾਪਤ ਕੀਤੀਆਂ ਗਈਆਂ। ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।
ਵੱਲੋਂ ਸਮੂਹ ਪ੍ਰਬੰਧਕੀ ਟੀਮ
ਮਾਨਵ ਸਹਾਰਾ ਕਲੱਬ ਰਜਿ ਫੂਲ ਟਾਊਨ