📅 15 Jun 2025 | Posted on 11 Jun 2025
ਮਾਨਵ ਸਹਾਰਾ ਕਲੱਬ ਰਜਿ: 42 ਫੂਲ ਟਾਊਨ (ਬਠਿੰਡਾ) ਵੱਲੋਂ
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 15, 16 ਅਤੇ 17 ਜੂਨ 2025 ਨੂੰ ਸਿੱਧ ਬੀਬੀ ਪਾਰੋ ਜੀ ਦੇ ਪਾਵਨ ਮੇਲੇ ਦੌਰਾਨ ਕਲੱਬ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਆਪ ਜੀ ਨੂੰ ਸ਼ਾਮਿਲ ਹੋਣ ਦੀ ਬੇਨਤੀ ਕਰਦੇ ਹੋਏ ਅਸੀਂ ਮਾਣ ਮਹਿਸੂਸ ਕਰਦੇ ਹਾਂ।