⬅ Back to List

ਫੂਲ ਤੋਂ ਗਿੱਲ ਰੋਡ ਤੇ ਐਕਸੀਡੈਟ

📅 11 Jun 2025 | Posted on 11 Jun 2025

ਮਿਤੀ 11-06-25 ਸਮਾ 03:00 ਵਜੇ ਫੂਲ ਤੋਂ ਗਿੱਲ ਰੋਡ ਤੇ ਹੋਏ ਐਕਸੀਡੈਟ ਵਿਚ ਜ਼ਖ਼ਮੀ ਹੋਏ ਵਿਅਕਤੀਆ ਨੂੰ ਮਾਨਵ ਸਹਾਰਾ ਕਲੱਬ ਫੂਲ ਦੀ ਟੀਮ ਵੱਲੋ ਸਿਵਲ ਹਸਪਤਾਲ ਰਾਮਪੁਰਾ ਵਿਖੇ ਪਹੁੰਚਾਇਆ ਗਿਆ। ਮਾਨਵ ਸਹਾਰਾ ਕਲੱਬ ਫੂਲ ਟਾਉੂਨ(ਰਜਿ.42) ਰੋਡ ਐਕਸੀਡੈਟ(ਐਮਰਜੰਸੀ) ਵਿੱਚ ਜਖਮੀ ਹੋਏ ਮਰੀਜਾ ਅਤੇ ਡਿਲੀਵਰੀ ਕੇਸਾ ਲਈ ਐਬੁਲੈਸ ਸੇਵਾ ਮਾਨਵਤਾ ਦੀ ਸੇਵਾ ਲਈ 24 ਘੰਟੇ ਹਾਜਰ ਸੰਪਰਕ ਨੰਬਰ. 9371400108,9371500108